Ninder singh

Ninder singh Abcd

21/12/2025
15/11/2025

ਗੁਰਪੂਰਬ ਮੌਕੇ ਪਾਕਿਸਤਾਨ ਚ ਰਹਿ ਗਈ ਸਰਬਜੀਤ ਕੌਰ ਦੋ ਪੋਤਿਆਂ ਦੀ ਸੀ ਦਾਦੀ । ਉਮਰ ਲਗਭਗ 52 ਤੋਂ ਜ਼ਿਆਦਾ। ਹੁਣ ਸਰਬਜੀਤ ਕੌਰ ਦੀ ਪਾਕਿਸਤਾਨੀ ਖਸਮ ਨਾਲ ਤਸਵੀਰ ਆਈ ਸਾਹਮਣੇ ਸੇਖੂਪੁਰਾ ਅਦਾਲਤ ਵਿੱਚ ਦੋਵਾਂ ਨੂੰ ਕੀਤਾ ਗਿਆ ਸੀ ਪੇਸ਼
ਪਾਕਿਸਤਾਨ ਦੇ ਪਿੰਡ ਪਿੰਡੀ ਦਾਸ ਦੇ ਵਸਨੀਕ ਨਾਸਿਰ ਹੁਸੈਨ ਨਾਲ ਕਰਵਾਇਆ ਨਿਕਾਹ ! ਇਸ ਦੌਰਾਨ ਉਸਨੇ ਕਿਹਾ ਕਿ "ਮੈਂ ਪਿਛਲੇ 9 ਸਾਲਾਂ ਤੋਂ ਨਾਸਿਰ ਹੁਸੈਨ ਨੂੰ ਕਰਦੀ ਸੀ ਪਿਆਰ" ਜ਼ਿਕਰਯੋਗ ਹੈ ਕਿ ਨਿਕਾਹ ਕਰਵਾਉਣ ਲਈ ਸਰਬਜੀਤ ਕੌਰ ਤੋਂ ਬਣੀ ਸੀ ਨੂਰ ਹੁਸੈਨ ।

Address

Rajpura
140401

Alerts

Be the first to know and let us send you an email when Ninder singh posts news and promotions. Your email address will not be used for any other purpose, and you can unsubscribe at any time.

Shortcuts

Share

Category