Karigar group nabha

Karigar group nabha ਨਵੇਂ ਡਿਜ਼ਾਇਨ ਤੇ ਫੁੱਲ ਅੱਪਡੈਟਿਡ ਕੋਠੀਆਂ 🏠

16/06/2026

ਟੈਕਨੀਕਲ ਕੰਮ, ਮਜ਼ਬੂਤ ਪਛਾਣ! 📐🏗️
​'ਕਾਰੀਗਰ ਗਰੁੱਪ ਨਾਭਾ' ਦੀ ਟੀਮ ਸਿਰਫ਼ ਕੰਮ ਨਬੇੜਨ ਵਿੱਚ ਨਹੀਂ, ਬਲਕਿ ਕੰਮ ਦੀ ਬਾਰੀਕੀ ਵਿੱਚ ਵਿਸ਼ਵਾਸ ਰੱਖਦੀ ਹੈ:
​ਅਸੀਂ ਹਰ ਛੋਟੀ ਤੋਂ ਛੋਟੀ ਚੀਜ਼ ਨੂੰ ਟੈਕਨੀਕਲੀ ਦੇਖ ਕੇ ਹੀ ਕੰਮ ਕਰਦੇ ਹਾਂ।
​ਜੇਕਰ ਤੁਸੀਂ ਵੀ ਆਪਣੀ ਨਵੀਂ ਕੋਠੀ ਬਣਵਾਉਣੀ ਚਾਹੁੰਦੇ ਹੋ ਜਾਂ ਪੁਰਾਣੀ ਕੋਠੀ ਨੂੰ ਇੱਕ ਨਵਾਂ ਅਤੇ ਮਾਡਰਨ ਲੁੱਕ (Renovate) ਦੇਣਾ ਚਾਹੁੰਦੇ ਹੋ, ਤਾਂ ਅੱਜ ਹੀ ਸਾਡੀ ਐਕਸਪਰਟ ਟੀਮ ਨਾਲ ਸੰਪਰਕ ਕਰੋ।
​📞 ਸੰਪਰਕ ਕਰੋ: 9855347297​

11/06/2026

ਘਰ 🏠 ਤਾਂ ਸਾਰੇ ਹੀ ਬਣਾਉਂਦੇ ਨੇ, ਪਰ ਉਸਨੂੰ ਇੱਕ ਖ਼ਾਸ ਲੁੱਕ ਦੇਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ! ✨ ਦੇਖੋ Karigar Group Nabha ਦੀ ਟੀਮ ਦਾ ਕੋਠੀ ਦੇ ਫਰੰਟ ਐਲੀਵੇਸ਼ਨ (Front Elevation) ਦੀ finishing ਮਾਡਰਨ ਡਿਜ਼ਾਈਨ ਅਤੇ ਬਿਹਤਰੀਨ ਫਿਨਿਸ਼ਿੰਗ ਦਾ ਸੁਮੇਲ! ਜੇ ਤੁਸੀਂ ਵੀ ਇਹ ਡਿਜ਼ਾਈਨ ਬਣਵਾਉਣਾ ਚੌਂਦੇ ਹੋ, ਤਾਂ 9855347297 ਤੇ ਸੰਪਰਕ ਕਰੋ: 🏡❤️​

04/06/2026

ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ! 💯
​ਸਾਡਾ ਮਕਸਦ ਹੈ—ਬਿਹਤਰੀਨ ਕੰਮ, ਤਾਂ ਜੋ ਬਾਅਦ ਵਿੱਚ ਸ਼ਿਕਾਇਤ ਦੀ ਕੋਈ ਗੁੰਜਾਇਸ਼ ਨਾ ਰਹੇ! 🔨✨
​ਮਜ਼ਬੂਤ ਤੇ ਟਿਕਾਊ ਨਿਰਮਾਣ ਲਈ ਅੱਜ ਹੀ ਸੰਪਰਕ ਕਰੋ:
📞 9855347297, 9517939292

02/06/2026

ਸਮੇਤ ਮੈਟੀਰੀਅਲ ਘਰ 🏠 ਬਣਵਾਉਣ ਲਈ ਸੰਪਰਕ ਕਰੋ 9855347297

31/05/2026

ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ! 💯
​ਕਾਰੀਗਰ ਗਰੁੱਪ ਨਾਭਾ ਦੀ ਟੀਮ ਵੱਲੋਂ ਖਾਸ ਤੌਰ 'ਤੇ ਲੱਕੜ ਦੀ ਅਗਾਊਂ ਖਰੀਦਦਾਰੀ (Purchasing) ਕਰ ਲਈ ਗਈ ਹੈ। ਪਹਿਲਾਂ ਲੱਕੜ ਖਰੀਦਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਲੱਕੜ ਚੰਗੀ ਤਰ੍ਹਾਂ ਸੁੱਕ ਜਾਂਦੀ ਹੈ। ਜਦੋਂ ਲੱਕੜ ਪ੍ਰੋਪਰ ਸੁੱਕੀ ਹੋਵੇ, ਤਾਂ ਦਰਵਾਜ਼ੇ ਅਤੇ ਖਿੜਕੀਆਂ ਲੰਬੇ ਸਮੇਂ ਤੱਕ ਬਿਨਾਂ ਕਿਸੇ ਖਰਾਬੀ (ਵਿੰਗ ਜਾਂ ਫੁੱਲਣ) ਦੇ ਮਜ਼ਬੂਤ ਰਹਿੰਦੇ ਹਨ। ਸਾਡਾ ਮਕਸਦ ਹੈ—ਬਿਹਤਰੀਨ ਕੰਮ, ਤਾਂ ਜੋ ਬਾਅਦ ਵਿੱਚ ਸ਼ਿਕਾਇਤ ਦੀ ਕੋਈ ਗੁੰਜਾਇਸ਼ ਨਾ ਰਹੇ! 🔨✨
​ਮਜ਼ਬੂਤ ਤੇ ਟਿਕਾਊ ਨਿਰਮਾਣ ਲਈ ਅੱਜ ਹੀ ਸੰਪਰਕ ਕਰੋ:
📞 9855347297, 9517939292

27/05/2026

Constrution work with material 📲9855347297

24/05/2026

ਸਾਡੀ ਮਾਹਰ " karigar group Nabha " ਟੀਮ ਬਹੁਤ ਹੀ ਬਾਰੀਕੀ ਅਤੇ ਸੋਹਣੇ ਤਰੀਕੇ ਨਾਲ ਕੰਮ ਕਰਦੀ ਆ 🙏
​ਅਸੀਂ ਤੁਹਾਡੇ ਘਰ ਦਾ ਸਾਰਾ ਕੰਮ ਸਮੇਤ ਮਟੀਰੀਅਲ (With Material) ਪੂਰੀ ਜ਼ਿੰਮੇਵਾਰੀ ਅਤੇ ਉੱਚ ਗੁਣਵੱਤਾ ਵਾਲੇ ਸਮਾਨ ਨਾਲ ਕਰਦੇ ਹਾਂ।ਅੱਜ ਹੀ ਸਾਡੀ ਟੀਮ ਨਾਲ ਸੰਪਰਕ ਕਰੋ:
​📞 98553-47297

Address

Near Forest Office, Alhoran Gate
Nabha
147201

Opening Hours

Monday 6am - 11pm
Tuesday 6am - 11pm
Wednesday 6am - 11pm
Thursday 6am - 11pm
Friday 6am - 11pm
Saturday 6am - 11pm
Sunday 6am - 11pm

Telephone

+919855347297

Website

Alerts

Be the first to know and let us send you an email when Karigar group nabha posts news and promotions. Your email address will not be used for any other purpose, and you can unsubscribe at any time.

Contact The Business

Send a message to Karigar group nabha:

Share