ਸੋਸਲ ਮੀਡੀਆ ਪਿੰਡ ਬਿੰਜਲ ਜੱਟਾਂ

  • Home
  • India
  • Massigah
  • ਸੋਸਲ ਮੀਡੀਆ ਪਿੰਡ ਬਿੰਜਲ ਜੱਟਾਂ
Directions

ਸੋਸਲ ਮੀਡੀਆ ਪਿੰਡ ਬਿੰਜਲ ਜੱਟਾਂ working to Binjal jatta

ਭਾਣਾ ਗੁਰੂ ਸਾਹਿਬ ਜੀ ਦਾ ਨਹੀਂ ਰਹੇ ਪੰਜਾਬੀ ਗਾਇਕ ਰਾਜਵੀਰ ਜਵੰਦਾ |
08/10/2025

ਭਾਣਾ ਗੁਰੂ ਸਾਹਿਬ ਜੀ ਦਾ
ਨਹੀਂ ਰਹੇ ਪੰਜਾਬੀ ਗਾਇਕ ਰਾਜਵੀਰ ਜਵੰਦਾ |

28/09/2025
ਸ. ਹਰਿੰਦਰਪਾਲ ਸਿੰਘ (ਹੈਰੀ ਮਾਨ) ਜੀ ਨੂੰ ਜਿਲ੍ਹਾ ਬਰਨਾਲਾ ਦਾ ਆਬਜ਼ਰਵਰ ਲੱਗਣ ਤੇ ਲੱਖ ਲੱਖ ਵਧਾਈਆ।।
25/08/2025

ਸ. ਹਰਿੰਦਰਪਾਲ ਸਿੰਘ (ਹੈਰੀ ਮਾਨ) ਜੀ ਨੂੰ ਜਿਲ੍ਹਾ ਬਰਨਾਲਾ ਦਾ ਆਬਜ਼ਰਵਰ ਲੱਗਣ ਤੇ ਲੱਖ ਲੱਖ ਵਧਾਈਆ।।

23/08/2025

ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਭੂਪੇਸ਼ ਬਘੇਲ ਜੀ ਦੇ ਜਨਮਦਿਨ ‘ਤੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਅਤੇ ਨਿੱਘੀਆਂ ਸ਼ੁੱਭਕਾਮਨਾਵਾਂ। ਆਉਣ ਵਾਲਾ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਅਤੇ ਸਮਰਪਣ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਦੇ ਰਹਿਣ ਦੀ ਤਾਕਤ ਦੇਵੇ।

Bhupesh Baghel

23/08/2025

maan ji

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ, ਹਲਕਾ ਸਨੌਰ ਦੀ ਵਰਕਰ ਮਿਲਣੀ ਦਾ ਵੱਡੀ ਰੈਲੀ ਦਾ ਰੂਪ ਧਾਰਨ ਕਰ ਜਾਣਾ ਕਾਂਗਰਸ ਪ...
23/08/2025

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ, ਹਲਕਾ ਸਨੌਰ ਦੀ ਵਰਕਰ ਮਿਲਣੀ ਦਾ ਵੱਡੀ ਰੈਲੀ ਦਾ ਰੂਪ ਧਾਰਨ ਕਰ ਜਾਣਾ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਉਤਸ਼ਾਹ ਅਤੇ ਜੋਸ਼ ਬਿਆਨ ਕਰਦਾ ਹੈ, ਕੱਲ ਸ਼੍ਰੀ ਰਵਿੰਦਰ ਡਾਲਵੀ ਜੀ (ਸਹਿ ਇੰਚਾਰਜ ਪੰਜਾਬ) ਦੀ ਪ੍ਰਧਾਨਗੀ ਹੇਠ ਹੋਈ ਵਰਕਰ ਮਿਲਣੀ ਦੌਰਾਨ ਹਲਕਾ ਸਨੌਰ ਦੇ ਏਨੀ ਵੱਡੀ ਗਿਣਤੀ ਵਿੱਚ ਆਏ ਸਾਰੇ ਹੀ ਵਰਕਰ ਸਹਿਬਾਨਾਂ ਅਤੇ ਅਹੁਦੇਦਾਰ ਸਹਿਬਾਨਾਂ ਦਾ ਹੌਂਸਲਾ ਪੰਜਾਬ ਵਿੱਚ ਆਉਣ ਵਾਲੀ ਕਾਂਗਰਸ ਦੀ ਸਰਕਾਰ ਦੀ ਗਵਾਹੀ ਭਰਦਾ ਹੈ। ਮੀਟਿੰਗ ਵਿੱਚ ਪਹੁੰਚੇ ਸ਼੍ਰੀ ਰਿੰਪਲ ਮਿੰਡਾ ਜੀ ਆਬਜ਼ਰਵਰ, ਸ. ਹਰਵਿੰਦਰ ਸਿੰਘ ਨਿੱਪੀ ਜੀ ਕੋਆਰਡੀਨੇਟਰ, ਜ਼ਿਲਾ ਪ੍ਰਧਾਨ, ਹਰਵਿੰਦਰ ਸਿੰਘ ਖਨੌੜਾ, ਹਰਿੰਦਰਪਾਲ ਸਿੰਘ ਮਾਨ ਹਲਕਾ ਇੰਚਾਰਜ ਸਨੌਰ, ਬੂਥ, ਮੰਡਲ, ਬਲਾਕ ਤੇ ਜਿਲੇ ਦੇ ਅਹੁਦੇਦਾਰ ਸਹਿਬਾਨ, ਵਰਕਰ ਸਹਿਬਾਨ ਅਤੇ ਬਾਕੀ ਸਾਰੇ ਸਾਥੀਆਂ ਨੂੰ ਜੀ ਆਇਆਂ ਅਤੇ ਬਹੁਤ ਬਹੁਤ ਧੰਨਵਾਦ, ਇਸ ਮੌਕੇ ਰਾਹੁਲ ਗਾਂਧੀ ਜੀ ਦੇ ਚਲਾਏ ਅਭਿਆਨ "ਵੋਟ ਚੋਰੀ ਰੋਕੋ" ਦਾ ਸਟਿੱਕਰ ਵੀ ਜਾਰੀ ਕੀਤਾ ਗਿਆ, ਬੁਲਾਰਿਆਂ ਵੱਲੋਂ,ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 2027 ਵਿੱਚ ਹਲਕਾ ਸਨੌਰ ਤੋਂ ਜਤਾਉਣ ਦਾ ਵਿਸਵਾਸ ਦਵਾਇਆ ਗਿਆ,.....

ਅੱਜ ਹਲਕਾ ਸਨੌਰ ਦੇ ਕਸਬਾ ਦੇਵੀਗੜ੍ਹ ਵਿਖੇ ਗੁਰਜੰਟ ਸਿੰਘ ਨਿਜ਼ਾਮਪੁਰ ਪ੍ਰਧਾਨ ਐਸੀ ਸੈਲ ਸਨੌਰ ਦੀ ਰਹਿਨਮਾਈ ਹੇਠ ਮੀਟਿੰਗ ਵਿੱਚ ਭਾਗ ਲਿਆ ਜਿਸ ਵਿੱ...
21/07/2025

ਅੱਜ ਹਲਕਾ ਸਨੌਰ ਦੇ ਕਸਬਾ ਦੇਵੀਗੜ੍ਹ ਵਿਖੇ ਗੁਰਜੰਟ ਸਿੰਘ ਨਿਜ਼ਾਮਪੁਰ ਪ੍ਰਧਾਨ ਐਸੀ ਸੈਲ ਸਨੌਰ ਦੀ ਰਹਿਨਮਾਈ ਹੇਠ ਮੀਟਿੰਗ ਵਿੱਚ ਭਾਗ ਲਿਆ ਜਿਸ ਵਿੱਚ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਹਰਿੰਦਰ ਪਾਲ ਸਿੰਘ ਹੈਰੀਮਾਨ ਹਲਕਾ ਇੰਚਾਰਜ ਸਨੌਰ ਹਰਵਿੰਦਰ ਸਿੰਘ ਨਿੱਪੀ ਹਲਕਾ ਸਨੌਰ ਦੇ ਕੌਡੀਨੇਟਰ ਅਸ਼ਵਨੀ ਬੱਤਾ ਜੀ ਬਲਾਕ ਪ੍ਰਧਾਨ ਹਰਵੀਰ ਸਿੰਘ ਥਿੰਦ ਬਲਾਕ ਪ੍ਰਧਾਨ ਅਤੇ ਮਹਿਕ ਗਰੇਵਾਲ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰਸ਼ਿਪ ਨੇ ਸ਼ਿਰਕਤ ਕੀਤੀ

Good work
21/07/2025

Good work

Address

Massigah
147111

Website

Alerts

Be the first to know and let us send you an email when ਸੋਸਲ ਮੀਡੀਆ ਪਿੰਡ ਬਿੰਜਲ ਜੱਟਾਂ posts news and promotions. Your email address will not be used for any other purpose, and you can unsubscribe at any time.

Shortcuts

Share