25/09/2026
ਸਾਡੇ ਵੀਰ Binnu Sharma ਬਿੰਨੂ ਸ਼ਰਮਾ ਦੀ ਬਤੋਰ ਡਾਇਰੈਕਟਰ ਇਹ ਪਹਿਲੀ ਫਿਲਮ ਹੈ ਬਿੰਨੂ ਸ਼ਰਮਾ ਵੱਲੋ ਆਪਣੇ ਸਮੇਂ ਦੌਰਾਨ ਬੜੀ ਮੇਹਨਤ ਕੀਤੀ ਗਈ ਅਤੇ ਅੱਜ ਓਹ ਮੇਹਨਤ ਰੰਗ ਲੈਕੇ ਆਈ ਹੈ। ਮਾਨਸਾ ਲਈ ਇਕ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਇਹ ਫਿਲਮ ਮਾਨਸਾ ਦੇ ਡਾਇਰੈਕਟਰ ਦੁਆਰਾ ਸ਼ੂਟ ਕੀਤੀ ਗਈ ਹੈ ।
ਕਾਫ਼ੀ ਮਿਹਨਤ ਤੋਂ ਬਾਅਦ ਸਾਡੇ ਵੀਰ Binnu Sharma ਦੀ ਪਹਿਲੀ (As a Director) ਫ਼ਿਲਮ “ਟੁੱਟ ਪੈਣੀ ਇੰਗਲਿਸ਼ ਨੇ” ਕੱਲ੍ਹ (25 September 2026) ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਹੈ । ਇੱਕ Director ਦੇ ਤੌਰ ’ਤੇ ਇਸ ਫ਼ਿਲਮ ਨੂੰ ਪਰਦੇ ਤੱਕ ਲੈ ਕੇ ਆਉਣ ਲਈ ਉਸਨੇ ਅਤੇ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਇਹ ਇੱਕ ਸੋਹਣੀ ਪਰਿਵਾਰਕ ਫ਼ਿਲਮ ਹੋਣ ਦੇ ਨਾਲ-ਨਾਲ ਸਾਡੇ ਸਾਰਿਆਂ ਲਈ ਇੱਕ ਖ਼ੂਬਸੂਰਤ ਸੁਨੇਹਾ ਵੀ ਲੈ ਕੇ ਆ ਰਹੀ ਹੈ। ਮੇਰੀ ਸਾਰਿਆਂ ਨੂੰ ਦਿਲੋਂ ਅਪੀਲ ਹੈ ਕਿ ਆਪਣੇ ਪਰਿਵਾਰ ਨਾਲ ਸਿਨੇਮਾ ਘਰ ਜ਼ਰੂਰ ਜਾਓ ਅਤੇ ਇਸ ਫ਼ਿਲਮ ਨੂੰ ਆਪਣਾ ਪਿਆਰ ਤੇ ਹੌਸਲਾ ਦਿਓ।
ਸਾਰੀ ਟੀਮ ਨੂੰ ਦਿਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ।
Must watch this movie 🎥