30/09/2026
Part 7 — Single Story House Design 🏡✨
ਇਹ design ਉਹਨਾਂ ਲੋਕਾਂ ਲਈ ਹੈ ਜੋ simple, elegant ਤੇ premium look ਵਾਲਾ ਘਰ ਚਾਹੁੰਦੇ ਨੇ। ❤️
ਇਸ design ਵਿੱਚ Front Elevation, Planning ਤੇ Exterior Look ਨੂੰ clean ਤੇ attractive ਰੱਖਿਆ ਗਿਆ ਹੈ, ਤਾਂ ਜੋ ਘਰ modern ਵੀ ਲੱਗੇ ਤੇ practical ਵੀ।
ਤੁਹਾਨੂੰ ਇਹ House Design ਕਿਵੇਂ ਲੱਗਿਆ?
Comment ਕਰਕੇ ਜ਼ਰੂਰ ਦੱਸੋ 👇
ਤੇ Part 8 ਲਈ Follow ਕਰਨਾ ਨਾ ਭੁੱਲੋ! 🔥