Taran Builders And Sanitary Ware

Taran Builders And Sanitary Ware Contact information, map and directions, contact form, opening hours, services, ratings, photos, videos and announcements from Taran Builders And Sanitary Ware, Jaspal Bangar/Dhandari Road, Ludhiana.

25/11/2025
ਆਓ ਸਾਰੇ ਰਲ ਕੇ ਅਰਦਾਸ ਕਰੀਏ🙏🏻 ਨਵਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਆਪ ਸਭ ਨੂੰ ਚੜ੍ਹਦੀਕਲਾ ਬਖਸ਼ੇ🙏🏻ਵਾਹਿਗੁਰੂ ਜੀ❤️
01/01/2022

ਆਓ ਸਾਰੇ ਰਲ ਕੇ ਅਰਦਾਸ ਕਰੀਏ🙏🏻 ਨਵਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਆਪ ਸਭ ਨੂੰ ਚੜ੍ਹਦੀਕਲਾ ਬਖਸ਼ੇ🙏🏻ਵਾਹਿਗੁਰੂ ਜੀ❤️

19/11/2021

ਆਪ ਸਭ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ।

ਜਾਤ ਪਾਤ ਨੂੰ ਪੱਛੇ ਛੱਡਕੇ ਕੱਢੇ ਦਿਲਾਂ ਚੋਂ ਝਗੜੇ ਝੇਲੇ,
ਏਕਤਾ ਵਿੱਚ ਬਰਕਤ ਹੁੰਦੀ ਕੱਢ ਦਿੱਤੇ ਧੌਣ ਚੋਂ ਕਿੱਲੇ।

ਕਿਰਤੀ ਲੋਕਾਂ ਦਾ ਏਕਾ ਜਿੰਦਾਬਾਦ
ਕਿਸਾਨ ਮਜਦੂਰ ਏਕਤਾ ਜਿੰਦਾਬਾਦ
ਇਨਕਲਾਬ ਜਿੰਦਾਬਾਦ
ਪਹਿਲਾ ਧਰਮ ਕਿਸਾਨੀ

19/11/2021

🙏🙏🙏🙏
ਸਤਿਗੁਰੂ ਨਾਨਕ ਪਰਗਟਿਆ
ਮਿੱਟੀ ਧੁੰਦ ਜੱਗ ਚਾਨਣ ਹੋਆ।

🙏🙏🙏🙏
ਆਪ ਤੇ ਆਪ ਜੀ ਦੇ ਪਰਿਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਗੁਰਪੁਰਬ ਦੀਆਂ ਲੱਖ ਲੱਖਵਧਾਈਂਆਂ।
🙏ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ।🙏

ਤੇਰਾ ਕੀਆ ਮੀਠਾ ਲਾਗੈ ।।ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ।।ਸ਼ਾਂਤੀ ਦੇ ਪੁੰਜ,ਬਾਣੀ ਦੇ ਬੋਹਿਥ, ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜੁਨ ...
14/06/2021

ਤੇਰਾ ਕੀਆ ਮੀਠਾ ਲਾਗੈ ।।
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ।।
ਸ਼ਾਂਤੀ ਦੇ ਪੁੰਜ,ਬਾਣੀ ਦੇ ਬੋਹਿਥ, ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਦੀ ਅਦੁੱਤੀ ਲਾਸਾਨੀ ਸ਼ਹਾਦਤ ਨੂੰ ਕੋਟਿਨ ਕੋਟ ਸਿੱਜਦਾ।

05 AM to 05 PM  open
31/05/2021

05 AM to 05 PM open

Address

Jaspal Bangar/Dhandari Road
Ludhiana

Telephone

+919876186406

Website

Alerts

Be the first to know and let us send you an email when Taran Builders And Sanitary Ware posts news and promotions. Your email address will not be used for any other purpose, and you can unsubscribe at any time.

Share